
+91 •••• ••••
Followers
87.2K
Live data · updated 15 Oct 2026














39.6K
Avg. views
6.80%
Engagement rate
6.1K
Avg. likes
61
Avg. comments
28
Posts / month
Reelsਘਾਟੇ ਵਾਧੇ ਖਾ ਲੈਣੇ, ਨਾ ਸੋਹੰ ਵੀ ਤੇਰੀ ਖਾਵਾਂ ਮੈਂ ਪੂਰਨਮਾਸ਼ੀ ਦੇ ਚੰਨ ਵਾਂਗੂ ਤੇਰਾ ਚਿਹਰਾ ਵੇਖੀ ਜਾਵਾਂ ਮੈਂ #jobandhandra
4 Oct 2026
ReelsBOOK YOUR HAPPINESS ☎️📞:- +919501260842✨
28 Sept 2026
Reelsਜਿਓਂ ਮਾਵਾਂ ਕਰਨ ਜਵਾਕਾਂ ਨੂੰ ! ਮੈਂ ਏਨਾ ਤੈਨੂੰ ਪਿਆਰ ਕਰਾਂ… #jobandhandra #dhandra @isandhukuldeep @angelakrislinzki @treff_ei @gavy_khaira
28 Sept 2026
Reelsਧਰਤੀ ਸੂਰਜ ਚੰਨ ਤੂੰ ਮੇਰਾ, ਸਾਰਾ ਹੀ ਬ੍ਰਹਿਮੰਡ ਤੂੰ ਮੇਰਾ @jobandhandraofficial #jobandhandra #dhandra #punjab @isandhukuldeep @angelakrislinzki @treff_ei @zoramusicofficial
27 Sept 2026
Reelsਜਿਓਂ ਮਾਵਾਂ ਕਰਨ ਜਵਾਕਾਂ ਨੂੰ! ਮੈਂ ਐਨਾ ਤੈਨੂੰ ਪਿਆਰ ਕਰਾਂ 🌙 #jobandhandra @isandhukuldeep @treff_ei @angelakrislinzki @zoramusicofficial
27 Sept 2026
Reelsਹੋਰ ਕਿਵੇਂ ਦੇ ਗਾਣੇ ਸੁਣਨੇ ਤੁਸੀਂ ਸਾਡੇ ਆਲ਼ਿਓ! Any suggestions For Next ਟਰੈਕ? #jobandhandra #dhandra #pyar
25 Sept 2026
Reelsਓਵੇਂ ਗੱਲਬਾਤ ਘੱਟ ਹੁੰਦੀ ਮੇਰੀ ਤੁਹਾਡੇ ਨਾਲ਼! ਅੱਜ ਜੋ ਪੁੱਛਣਾ ਪੁੱਛੋ comments ਚ….ਹਰ ਗੱਲ ਦਾ ਜਵਾਬ ਮਿਲੂ #jobandhandra #pyaar #dhandra
24 Sept 2026
Reels#PYAAR ਗੀਤ ਮੈਨੂੰ ਮੇਰੇ 2020 ਦੇ ਲੌਕਡਾਊਨ ਚ ਲਿਖੀ ਇੱਕ ਲਾਈਨ ਦੀ ਕੜੀ ਲਗਦਾ ਹੁੰਦਾ ਕਿ,”ਸਦਕੇ ਤੇਰੇ ਜੱਟੀਏ ਤੂੰ ਮੇਰੀ ਅੰਮੀ ਵਰਗੀ ਏਂ!” ਮੈਨੂੰ ਹੁਣ ਤੱਕ ਓਹ ਸੀਨ ਯਾਦ ਆ,ਮੈਂ ਤੇ ਮੇਰਾ ਭਾਈ ਨਾਲ਼ਦੇ ਪਿੰਡ ਦੁੱਧ ਪਾਉਣ ਜਾਂਦੇ ਹੁੰਦੇ ਸੀ, ਰੋਡ ਇਕਦਮ ਖਾਲੀ ਜਿਵੇਂ ਕੋਈ ਜ਼ੌਂਬੀਆਂ ਦੀ ਮੂਵੀ ਹੋਵੇ…ਮੈਂ ਆਪਣੇ ਭਾਈ ਨੂੰ ਕਿਹਾ ਓਏ ਰੋਕੀਂ ਰੋਕੀਂ ਰੋਕੀਂ ! ਇੱਕ ਅੱਥਰੀ ਜਹੀ ਲਾਈਨ ਆਗੀ ਲਿਖ ਲੈਣ ਦੇ ਢੋਲੀਆਂ ਥੱਲੇ ਰੱਖ ਕੇ 😄ਓਹ ਵਿਚਾਰਾ ਡਰਦਾ ਡਰਦਾ ਕਹਿੰਦਾ,”ਯਰ ਪੁਲਸ ਫਿਰਦੀ ਘਾਊਂ ਘਾਊਂ ਕਰਦੀ, ਡਾਂਗ ਫਿਰਜੂ ਤੂੰ ਛੇਤੀ ਕਰ!” @isandhukuldeep ਵੀਰੇ ਹੁਣੀ ਸਾਡੇ ਪਿੰਡਾਂ ਵੱਲ ਦੇ ਸ਼ਾਇਦ same ਸੋਚ ਦੇ ਧਾਰਨੀ ਆ, ਬਾਈ ਸਾਡਾ ਬੜੇ ਸੋਹਣੇ ਗਾਣੇ ਲਿਖਦਾ, ਮੈਨੂੰ ਪਹਿਲਾ ਹੀ ਸੁਣਾਇਆ ਸੀ ਹਲੇ, ਮਹਾਂ ਬਾਈ ਕਰਾਂਗੇ ਯਰ ਬਸ …ਜੋ ਆਪ ਲਿਖਾਰੀ ਹੋਵੇ ਉਹਦੇ ਘੱਟ ਹੀ ਲਿਖਤਾਂ ਨੱਕ ਤੇ ਚੜ ਦੀਆਂ ਹੁੰਦੀਆਂ,ਹੁਣ ਸਾਬ ਲਾਲੋ ਵੀ ਗਾਣਾ ਕਿੰਨਾ ਸੋਹਣਾ ਹੋਊ ਇਹ ✨ @treff_ei ਤਾਂ ਆਹਾ ਪਿਆਰੇ ਜਹੇ ਗਾਣਿਆਂ ਨੂੰ ਚੰਨ ਸੂਰਜ ਮੰਗਲ ਸਭ ਕੁਛ ਹੀ ਲਾ ਦਿੰਦਾ, ਬਾਕੀ ਬੀਬੀ @angelakrislinzki ਆਪਾਂ ਬੰਬਿਓਂ ਸੱਦਲੀ! @gavy_khaira ਦਾ ਕੰਮ ਤੁਸੀਂ ਜਾਣਦੇ ਹੀ ਸਾਰੇ ਬਸ , mixmaster @mixlabaudios ਅਭੀ ਵੀਰਾ…@zoramusicofficial ਤੇ ਜਾ ਕੇ ਸੁਣੋ ਸੁਧੇ ਵੀਡੀਓ!
23 Sept 2026
PostsPyaar 💖👩❤️👨 Dropping On 23 Sep @jobandhandraofficial @isandhukuldeep @treff_ei @gavy_khaira @angelakrislinzki
18 Sept 2026
Reelsਜਦੋਂ ਅਸੀਂ ਛੋਟੇ ਹੁੰਦੇ ਆਪਣੇ ਤੋਂ ਸੀਨੀਅਰ ਮੁੰਡਿਆਂ ਨੂੰ ਵੇਖਦੇ ਸੀ ਗਰਾਊਂਡ ਚ! ਉਹਨਾਂ ਨੇ sad song ਸੁਣੀ ਜਾਣੇ, ਇੱਕ ਅੱਧੇ ਮਾਤੜ ਦਾ ਦਿਲ ਜਾ ਟੁੱਟਿਆ ਹੋਣਾ,ਓਹਨੂੰ ਦਿਲਾਸੇ ਦਈ ਜਾਣੇ… ਓਦੋਂ ਇੱਕ ਗਾਣਾ ਬਹੁਤ ਚੱਲਦਾ ਸੀ ਕਿ,” ਇੱਕ ਆਉਂਦੀ ਤੇਰੀ ਯਾਦ ਬੜੀ-ਬਾਕੀ ਤਾਂ ਸਭ ਕੁਝ ਠੀਕ ਕੁੜੇ ।” ਅਸੀਂ ਬੜਾ ਹੈਰਾਨ ਹੋਣਾ ਵੀ ਯਾਰ ਇਹ ਕੀ ਰੋਣ ਪਿੱਟਣ ਫੜਿਆ, ਗੱਲ ਆ ਕੋਈ …..ਹੁਣ ਆਕੇ ਓਹੀ ਚੀਜ਼ਾਂ ਸੋਹਣੀਆਂ ਲੱਗਣ ਲੱਗਪੀਆਂ….ਫੇਰ ਸਮਝ ਆਇਆ ਕੇ ਜਿਹੜੀ ਚੀਜ਼ ਮੇਹਨਤ ਨਾਲ਼ ਬਣਾਈ ਹੋਵੇ ਉਹ ਮਾੜੀ ਨੀ ਹੁੰਦੀ ਕਦੇ ਬਸ ਸਹੀ ਸਮੇਂ ਤੇ ਆਪਾਂ ਓਹਨੂੰ ਸਮਝਦੇ ਆਂ,…. sad ਤੇ romantic ਗਾਣਿਆਂ ਵਰਗਾ ਫੀਲ ਹੀ ਨੀ ਦੁਨੀਆਂ ਤੇ ਕਿਤੇ…. pure ਤੇ ਪਾਕ ਚੀਜ਼ਾਂ, ਫੁਕਰੀਆਂ ਤੋਂ ਕੋਹਾਂ ਪਰੇ #jobandhandra #sangrand 2 @balkar.pb03_ ✍️ @mayedaniazi @taran.clicks 🎥📀
5 Sept 2026
Reelsਆਪਾਂ making ਜਹੀ ਬਣਾਇਆ ਕਰਾਂਗੇ ਹੁਣ ਹਰੇਕ ਗੀਤ ਦੀ, ਯਾਦ ਹੀ ਸਹੀ ! ਪਹਿਲੀ ਵਾਰੀ ਸੀ ਤਾਂ ਪਤਾ ਨੀ ਵੀ ਕਿਵੇਂ ਜੇ ਹੁੰਦਾ ਸਾਬ ਕਿਤਾਬ ਜਾ…ਗਾਹਾਂ ਨੂੰ perfect ਬਣਾਉਣ ਦੀ ਕੋਸ਼ਿਸ਼ ਕਰਾਂਗੇ ਸੋਹਣਿਓ . . @balkar.pb03_ @mayedaniazi @treff_ei #wishkharoud @mixlabaudios @taran.clicks #jobandhandra #punjab #sangrand ੨
4 Sept 2026
Reels♥️🌸 @jobandhandraofficial #mayedaniazi #sahil0902 #poetry #niazi #mianwali
2 Sept 2026
Reelsਤੇਰੀ ਏਦਾਂ ਬਦਲ ਸੀ ਨੀਤ ਗਈ ਜਿਓਂ ਗੰਗੂ ਹੋਇਆ ਗਦਾਰ ਕੁੜੇ
1 Sept 2026
Reelsਤੇਰੇ ਜਾਣ ਦਾ ਗ਼ਮ ਸਾਨੂੰ! ਜਿਓਂ ਗਹਿਣੇ ਹੋਏ ਵਾਹਨ ਦਾ ਨੀ ਏਦਾਂ ਭੁੱਲਗੀ ਜਿਵੇਂ ਮਰੀਜ਼ ਕੋਈ ਪਿਆ ਮੰਜੇ ਤੇ ਸਿਆਣਦਾ ਨੀ _ @balkar.pb03_ , @mayedaniazi @taran.clicks #jobandhandra #dhandra #sangrand
29 Aug 2026
Reelsਖੋਹ ਜੱਟ ਤੋਂ ਤੈਨੂੰ ਬਲੈਤ ਲੈ ਗਿਆ! ਜਿਓਂ ਪੁੱਤ ਰਾਜੇ ਰਣਜੀਤ ਦਾ ਨੀ - @balkar.pb03_ @mayedaniazi @dillbarrrrrrr @im.jobee_ • • • #ᴛʀᴇɴᴅɪɴɢʀᴇᴇʟs #trendingaudio #ᴛʀᴇɴᴅɪɴɢɴᴏᴡ #viralpost #jobandhandra
28 Aug 2026
Reelsਸਮਾਨ ਚਕਾਉਣ ਜਿਓਂ ਕੁੜੀ ਦਾ ਸੋਹਰੇ 🤌🏼 @balkar.pb03_ Peak of writing 🌙 @mayedaniazi . @taran.clicks 🎥📀
27 Aug 2026
Reelsएक भी काम की नहीं निकली ! हाथ भरा पड़ा है लकीरों से- @mayedaniazi ….. . @balkar.pb03_ #sangrand 2
26 Aug 2026
ReelsFinally #sangrand ਤੁਹਾਡੇ ਹਵਾਲੇ … ਮੈਨੂੰ ਨਾਲ਼ਦੇ ਕਹਿ ਦਿੰਦੇ ਨੇ ਬਾਹਲੇ sad ਗੀਤ ਨਾ ਗਾਇਆ ਕਰ,ਖਾ ਜਾਂਦੇ ਬੰਦੇ ਨੂੰ! ਪਰ ਕੰਜਰ ਦੇ @balkar.pb03_ ਹੋਰੀਂ ਸੋਹਣਾ ਈ ਏਨਾ ਲਿਖਦੇ ਵੀ ਰਿਹਾ ਹੀ ਨੀ ਜਾਂਦਾ….ਜਦੋਂ ਲਾਈਨ ਆਈ ਕੇ “ਤੂੰ ਜ਼ਿੰਦਗੀ ਵਿਚੋਂ ਐਵੇਂ ਨਿੱਕਲੀ ਜਿਓਂ ਮੌਕਾ ਫ਼ੌਜ ਦੀ ਭਰਤੀ ਦਾ “ ਬਸ ਓਥੀ ਜਾਨ ਨਿਕਲਣ ਆਲ਼ਾ ਕੰਮ ਹੋ ਜਾਂਦਾ…. ਅਰਜਣ ਦੇ ਕਹਿਣ ਵਾਂਗੂ,”ਰੱਖ ਭਰੋਸਾ ਯਾਰਾਂ ਤੇ!ਲਾਂਬਾ ਨੀ ਆਉਣ ਦਿੰਦੇ “..ਬਾਕੀ ਸਾਡੀ ਭੈਣ @mayedaniazi ਦੀ ਸ਼ਾਇਰੀ ਸੁਣ ਕੇ ਤੁਸੀਂ ਨਿਹਾਲ ਹੋ ਜਾਣਾ…, @wishh_kharoud ਤੇ @treff_ei ਦਾ ਮਿਊਜ਼ਿਕ ਆ,ਨਵੇਂ ਮੁੰਡੇ ਕੰਮ ਬਾਕਮਾਲ ਕਰਦੇ ਨੇ , ਤੁਹਾਡੇ ਹਵਾਲ਼ੇ ਆ ਗੀਤ ਹੁਣ ,ਆਪਣਾ ਆਪਣਾ ਫਰਜ ਸਮਝ ਕੇ ਚੰਗੀ ਲਿਖਤ ਸੁਣੋ ਤੇ ਸੁਣਾਓ ਸੋਹਣਿਓ @balkar.pb03_ @mayedaniazi @official_mehakk0 @wishh_kharoud @treff_ei @mixlabaudios
26 Aug 2026
Postsਆਪਣੀ ep ਸੂਹੇ ਖੱਤ 1 ਤੇ 2 ਨੂੰ ਤੁਸੀ ਬੁਹਤ ਪਿਆਰ ਦੇ ਰਹੇ ਉ ਸਾਡੇ ਧੰਨਭਾਗ ਸਾਨੂੰ ਚੰਗਾ ਸੁਣਨ ਆਲੇ ਸਰੋਤੇ ਮਿਲੇ ਜਾ ਕਹਿਲੋ ਯਾਰ ਮਿਲੇ ਵੱਡੇ ਛੋਟੇ ਵੀਰ ਭਰਾ ਮਿਲੇ ਥੋਡੇ ਮੋਹ ਸਦਕਾ ਈ ਅਸੀ ਐਨੀ ਰੂਹ ਤੋ ਗੀਤ ਬਣਾ ਰਹੇ ਆ ਬਾਕੀ ਸਬ ਤੋ ਜਰੂਰੀ ਬੇਨਤੀ ਆਪਣੇ ਲਿਖੇ ਸੰਗਰਾਂਦ ਗੀਤ ਦਾ ਇੱਕ ਹੋਰ version ਨਵੀਂ ਤਰਜ਼ ਨਵੇਂ ਸੰਗੀਤ ਤੇ ਅਲੱਗ ਆਵਾਜ਼ ਚ ਰਿਲੀਜ਼ ਕਰਨ ਲੱਗੇ ਆ ਕੱਲ ਨੂੰ ਇਸ version ਚ ਨਵੀਆਂ ਸ਼ਾਇਰੀਆ ਵੀ ਸੁਣਨ ਨੂੰ ਮਿਲਣਗੀਆ ਜੋ ਪਹਿਲੇ version ਚ ਨਹੀ ਸੀ ਸਾਡੀ ਕੋਸਿਸ਼ ਸੀ ਕੇ ਜਦੋ ਕਰ ਈ ਰਹੇ ਆ ਤੇ ਕੁੱਝ ਨਵਾਂ ਤੇ ਅਲੱਗ ਹੀ ਕਰੀਏ ਤਾ ਜੋ ਥੋਨੂੰ ਵੀ ਸੁਣ ਕੇ ਚੰਗਾ ਲੱਗੇ ਬਾਕੀ ਕੁੱਝ ਗੀਤ ਭਾਵੇ ਕਾਪੀ ਚ ਲਿਖੇ ਵੀ ਪਏ ਰਹਿਣ ਉਹ ਚੰਗੇ ਲਗਦੇ ਆ ਇਹ ਓਹਨਾ ਹੀ ਗੀਤਾ ਚੋ ਇੱਕ ਆ ਪਰ ਮਾਲਕ ਦੇ ਮੇਹਰ ਨਾਲ ਇਹ ਤਾ ਫੇਰ 2 ਤਰੀਕਿਆ ਨਾਲ ਤੇ 2 ਅਵਾਜਾ ਚ ਬਣ ਗਿਆ ਇੱਕ ਤੁਸੀ ਸੁਣ ਚੁੱਕੇ ਓ ਤੇ ਦੂਜਾ ਕੱਲ ਨੂੰ ਆ ਜਾਣਾ ਸੁਣ ਕੇ ਜਰੂਰ ਦੱਸਿਉ ਥੋਨੂੰ ਕਿਹੜਾ ਵੱਧ ਵਧੀਆ ਲੱਗਿਆ ਬਾਕੀ ਜੋਬਨ ਬਾਈ ਆਪ ਵੀ ਲਿਖਦੇ ਆ ਤੇ ਇੱਕ ਲਿਖਣ ਆਲੇ ਨੂੰ ਜਲਦੀ ਦੂਜੇ ਦੀ ਚੀਜ਼ ਪਸੰਦ ਨਹੀ ਆਉਂਦੀ ਹੁੰਦੀ ਆ ਪਰ ਇਹ ਗੀਤ ਜਿੰਨਾ ਮੇਰੇ ਦਿਲ ਨੂੰ ਲੱਗਿਆ ਸੀ ਉਨਾ ਈ ਬਾਈ ਵੀ ਇਸ ਗੀਤ ਨੂੰ ਗਾ ਕੇ ਰਾਜੀ ਸੀ ਤਾਇਓ ਅਸੀ ਇਸ ਗੀਤ ਨੂੰ ਅਸੀ ਨਵੇ version ਚ ਰਿਲੀਜ਼ ਕਰਨ ਬਾਰੇ ਸੋਚਿਆ ਹੁਣ ਅਸੀ ਕਿੰਨੇ ਕ ਸਹੀ ਸਾਬਤ ਹੁੰਨੇ ਆ ਇਹ ਥੋਡੇ ਹੱਥ ਆ ਉਮੀਦ ਆ ਗੀਤ ਨੂੰ ਮੋਹ ਦੇਵੋਗੇ ਸਬ ਦਾ ਦਿਲੋ ਧੰਨਵਾਦ 🙏🏻❤️ @jobandhandraofficial @officialtaperecordss @mayedaniazi @wishh_kharoud @treff_ei @mixlabaudios #balkar ✍🏻
25 Aug 2026
Reelsਮੋਹ ਗੀਤ ਦੇ ਨੰਬਰ ਫੇਰ ਹਿੱਲਣ ਜੇ ਲੱਗ ਗੇ ! ਮਹਾਂ ਚਲ ਰੀਲ ਜਹੀ ਪਾ ਦੀਏ , ਪਰ ਹੁਣ ਤਾਂ ਬਜਨ ਬਾਹਲ਼ਾ ਵਧਿਆ ਪਿਆ ,ਹੌਂਸਲਾ ਏ ਨੀ ਪੈਂਦਾ ਕੈਮਰਾ ਖੋਲ਼ਣ ਦਾ 😅 ਏਹ ਵੀਡੀਓ ਪੁਰਾਣੀ ਆਂ ਪਰ ਨਵੀਂ ਗੱਲ ਦੱਸਦਾਂ ਥੋਨੂੰ ਸਾਡੇ ਆਲ਼ਿਓ - ਬਹੁਤ ਨਵੀਂਆਂ ਤੇ ਸੋਹਣੀਆਂ ਚੀਜਾਂ ਬਣਾਂ ਰਿਹਾਂ ਥੋਡੀ ਖਾਤਰ + ਨਵੇਂ ਮੁੰਡਿਆਂ ਤੋਂ ਗੀਤ ਤੇ music ਦੋਨੋਂ ਲੈ ਰਿਹਾਂ + ਬਜਨ ਘਟਾ ਰਿਹਾਂ+ ਅੰਦਾਜ ਬਦਲ ਰਿਹਾਂ ਲਿਖਣ ਗੌਣ ਦਾ ਕਿਓਂਕਿ ਥੋਡੇ ਚੋਂ ਬਹੁਤ ਵੀਰ ਭੈਣਾਂ ਦੇ ਮੈਸੇਜ ਆਏ ਵੀ ਧਾਂਦਰਿਆ ਪਿਆਰ ਤੈਨੂੰ ਬਹੁਤ ਕਰਦੇ ਆਂ ਪਰ ਹਲਕਾ ਜਾ change ਲਿਆਓਣ ਦੀ ਵੀ ਲੋੜ ਆ ..... ਸਿਰ ਮੱਥੇ ਸੋਹਣਿਓਂ ! ਆਪਾਂ ਥੋਡੇ ਹੁਕਮ ਦੇ ਪਾਬੰਦ ਆਂ ...ਵਾਪਸੀ ਕਰ ਰਿਹਾਂ ਛੇਤੀ ਪੂਰੇ ਲਾਮ ਲਸ਼ਕਰ ਨਾਲ਼ , ਉਡੀਕ ਲਿਓ ਮੈਨੂੰ ❤️🌙
18 May 2026
ReelsFrom the heart, pure emotional dramatic local light non-commercial vibes — “ਚਾਹ ਤੇ ਚਰਚਾ” out now for you, ਸੋਹਣਿਓ 🙏🏼☕❤️ (ਜੇ ਮਨ ਨੂੰ ਲੱਗਿਆ ਤਾਂ share ਕਰਦਿਓ 😊) Music- @wishh_kharoud Video - @taran.clicks Mix & masters - @mixlabaudios
18 Apr 2026
Postsਜਦੋਂ ਖੇਤ ਲੱਗੇ ਕੰਬੈਨ ਬਿੱਲੋ, ਸਾਡਾ ਰੁੱਸ ਜੇ ਨਾ ਫੋਰਮੈਨ ਬਿੱਲੋ ਮੈਂ ਭੁੱਕੜ ਵਿੱਚ ਰਝਾ ਕੇ ਨੀ,ਬੰਦਾ ਛੱਡਾਂ ਕੰਢੇ ਤੇ ਲਿਆ ਕੇ ਨੀ (Chah te Charcha/ਚਾਹ ਤੇ ਚਰਚਾ )☕️🌙 @area_23__ @taran.clicks @da_jdee @mixlabaudios
15 Apr 2026
Reelsਹੁਣ ਹਾਸਾ ਆਓਂਦਾ ਪਿਆਰਾਂ ਤੋਂ 🫵🏻 #brokengirl @lovepreetkaur13_ @taran.clicks @kirans_designer_studio @area_23__ #jobandhandra #dhandra
14 Apr 2026
Reelsਅਗਲਾ ਗਾਣਾ "ਚਾਹ ਤੇ ਚਰਚਾ" ਕੁਝ ਕੁ ਦਿਨਾਂ ਚ ... @lovepreetkaur13_ ਏਨੇ ਏਹ ਸੁਣਲੋ 🌙#jobandhandra #brokengirl #dhandra
13 Apr 2026
Reelsਹਮ ਹੀ ਬੁਝਦਿਲ ਥੇ ਲੋਗੋਂ ਕੇ ਲੀਏ ਗੈਰਤਮੰਦ ਵੋਹ ਲੜਕੀ ਤੋ ਭਾਘ ਰਹੀ ਥੀ ਮੇਰੇ ਸਾਥ #jobandhandra @lovepreetkaur13_ outfit - @kirans_designer_studio @the_royale_aura 📹- @taran.clicks
12 Apr 2026
Reelsਸਾਨੂੰ ਭੋਲ਼ੇ ਭਾਲ਼ੇ ਲੋਕਾਂ ਨੂੰ ਕਿੱਥੇ Fit ਬਹਿੰਦੀ ਦੁਨੀਆਂ ਵੇ #jobandhandra #punjab #brokengirl
11 Apr 2026
ReelsBroken Girl ਸ਼ਾਇਦ ਏਹ ਸਾਲ ਦੇ ਅਖ਼ੀਰਲੇ Sad ਗਾਣਿਆਂ ਚੋਂ ਇੱਕ ਹੋਵੇ! ਮੇਰੇ ਨਾਲ਼ਦੇ , ਬੇਲੀ, ਘਰਦੇ ਹੁਣ ਤਾਂ ਗਾਲਾਂ ਕੱਢਣ ਲੱਗਪੇ 😄ਕਹਿੰਦੇ ਊਈਂ ਰੋਣ ਏ ਲਾ ਦਿੰਨਾ! ਪੱਲੀ ਓ ਵਿਛਾ ਲੈਨਾ,ਗੱਲ ਆ ਕੋਈ ਭਲਾ?….ਕੋਈ ਨੱਚਣ ਟੱਪਣ ਆਲ਼ਾ, ਕੋਈ ਰੋਹਬ ਜੇ ਆਲ਼ਾ ਗੀਤ ਕਿਉਂ ਨੀ ਗਾਉਂਦਾ, ਵਿਆਹ ਸ਼ਾਦੀਆਂ ਚ ਲੱਗੇ ਤਾਂ ਪਤਾ ਲੱਗੇ । ਸੋ ਸਤੰਬਰ ਤੱਕ ਦਾ ਤਾਂ ਕੰਟੈਂਟ ready ਪਿਆ ਮੇਰੇ ਕੋਲ਼,….ਜੇ ਕਿਸੇ ਮਿੱਤਰ ਪਿਆਰੇ ਨੂੰ ਆਪਣੇ ਆਪ ਤੇ ਭਰੋਸਾ ਵੀ ਉਹ ਆਮ ਲਿਖਾਰੀਆਂ ਤੋਂ ਅਲੱਗ ਤੇ ਸੋਹਣਾ ਲਿਖ ਲੈਂਦਾ, ਕਿਸੇ ਕੋਲ ਵੱਖਰੇ Ideas ਹੋਣ ਤਾਂ ਉਹ +91 8264319783 ਨੰਬਰ ਤੇ ਗੀਤ ਭੇਜ ਸਕਦਾ ! ਆਪਣੀ ਕਿਸੇ ਨਾਲ ਕੋਈ ਰੇਸ ਨੀ , ਕੋਈ ਰਿਪਲਾਈ,ਹੇਟ,ਐਂਟੀਆਂ ਆਲ਼ਾ ਕੋਈ ਗਾਣਾ ਨੀ ਚਾਹੀਦਾ । Harjit Harman type ਮਿੱਤਰਾਂ ਦਾ ਨਾਂ, 24 ਕੈਰਟ type ਗਾਣੇ ਚਾਹੀਦੇ ਨੇ, ਵਿਆਹਾਂ ਦੇ season ਤੋਂ ਪਹਿਲਾਂ 6-7 ਬਣਾਵਾਂਗੇ, ਮੈਂ ਵੀ ਲਿਖਦਾਂ-ਤੁਸੀਂ ਵੀ ਭੇਜਿਓ….ਸਾਸਰੀਕਲ 🙏🏼🌹
10 Apr 2026
Reelsतेरे बाद हमें लोगों ने तेरे ज़िकर से मारा #brokengirl ft. @lovepreetkaur13_ @wishh_kharoud MUSIC - @area_23__ Visual - #samanfilms @Mix &Master - @mixlabaudios Style & Design- @kirans_designer_studio
10 Apr 2026
Postsहमारा हाल लोगों से ,नहीं अब देखा जाता है मुझे ले ले के तेरा नाम,अभी तक छेड़ा जाता है #brokengirl ft. @lovepreetkaur13_ @area_23__ @wishh_kharoud #samanfilms @mixlabaudios @kirans_designer_studio
28 Mar 2026
Reelsਮੈਨੂੰ ਚੰਗੀ ਤਰ੍ਹਾਂ ਪਤੈ ! ਸ਼ਾਇਰੀ ਬੋਲਣ ਤੇ ਮੇਰੀ ਭੋਰਾ ਵੀ ਕਮਾਂਡ ਨੀ ਪਰ ਇੱਕ ਜ਼ਿੰਦਗੀ ਆ , ਮੈਂ ਸਾਰਾ ਕੁਝ ਟ੍ਰਾਈ ਕਰਨਾ …… ਜੇ ਚੰਗਾ ਲੱਗਿਆ ਤਾਂ share ਵਿਦ ਯੂਅਰ ਸੱਜਣਜ , ਜੇ ਨਹੀਂ ਤਾਂ ਕੋਇਨਾ ਅਗਲੀ ਵਾਰੀ ਸਹੀ 🌹 @wishh.updates @da_jdee
15 Feb 2026
Reelsਸਾਰਾ ਕੁਝ ! #jobandhandra #manwichvasnai
24 Jan 2026
Reelsਨੋ ਨੀਡ ਫ਼ੌਰ ਐਨੀ ਕੈਪਸ਼ਨ 😌
21 Jan 2026
Reels"MAN WICH VASNAI" (extended version) OUT NOW 🌙 U GONNA LOVE IT FOR GURANTED 😎🤍🙏🏼 ft. @jobandhandraofficial MUSIC - @wish.updates
19 Jan 2026
ReelsMAN WICH VASNAI (extended version) OUT 🌙 PURE FEELINGS SOHNEA 📑 You gonna love it ਚਾਹੇ ਅੰਗੂਠਾ ਲਗਵਾਲੋ 👍🏻🌎🙏🏼🙂 ft. @jaswinder_4787 MUSIC - @wishh.updates @jd_fillms__ @da_jdee @_khushbukhanna
19 Jan 2026
Reelsਜੇ ਮੇਰੀ ਫੁੱਲਾਂ ਦੀ ਦੁਕਾਨ ਹੁੰਦੀ 🌸🌹
18 Jan 2026
Posts19.01.2026 🌎 QUALITY CONTENT ft. @jaswinder_4787 X @wishh.updates .. . Artwork- @da_jdee
16 Jan 2026
ReelsWho is ਪਟਲੇਸ਼ਵਰ ਰਤਨ?
26 Dec 2025
Reelsਕਿੰਤੂ ਕਰਨ ਤੋਂ ਪਹਿਲਾਂ ਖ਼ੁਦ ਆਪ ਵੱਲ ਵੇਖੋ ! #jathedar #jobandhandra
25 Dec 2025
Reelsਆਜਾ ਦੱਸਾਂ ਤੈਨੂੰ ਜਥੇਦਾਰ ਕੌਣ ਹੁੰਦੇ ਨੇ ⛳️ @jobandhandraofficial
25 Dec 2025
PostsWaheguru 🙏🏻❤️ JATHEDAR Releasing Anytime @jobandhandraofficial @shivamkathuriaaa @editorxhut
24 Dec 2025
Reelsਬਹੁਤ ਸਾਲ ਪਹਿਲਾਂ ਇੱਕ ਗਾਣਾ ਆਇਆ ਸੀ!ਓਹਦੀਆਂ ਲਾਈਨਾਂ ਸੀ ਕਿ,”ਬਾਠਾਂ ਆਲ਼ਾ ਅੰਤਰੇ ਵੀ ਲਿਖੇ ਤੁੰਨਕੇ,ਗੀਤ ਨੀ ਟਪਾਉਂਦਾ ਬਿੱਲੋ ਕੱਲੀ ਹੁੱਕ ਤੇ ।” ਓਦੋਂ ਤੋਂ ਕੀੜਾ ਸੀ ਵੀ ਫੋਕਾ ਜਾ ਨੀ ਲਿਖਣਾ…. ਕੋਈ ਵੀ ਗਾਣਾ ਪੂਰਾ ਸੁਣੋ ਹੁਣ,ਕੋਈ ਵੀ! ਜੇ ਲੱਗਿਆ ਵੀ ਊਈਂ ਜੇ ਆ, ਕੋਈ ਅਰਥ ਨੀ, ਤਾਂ ਦੱਸ ਦਿਓ, ਅੱਗੇ ਤੋਂ ਹੋਰ ਸਮਾਨ ਪਾਵਾਂਗੇ ਵਿੱਚ 😅😅
19 Nov 2025
Reelsਡੂੰਗੀ ਅੱਲ੍ਹੜ ਕੀ ਦੱਸਾਂ!ਰਾਣੀ ਤੱਤ ਨਾਲ਼ਦੀ @sanyajainofficial ❤️
17 Nov 2025
Reelsਲੈ ਕੇ ਬੁੱਕਲ ਚ ਰੁੱਸੀ ਨੂੰ ਮਨਾਉਣਾ ਜਾਣਦਾ ਮੈਂ @jobandhandraofficial
15 Nov 2025
Reelsਤੇਰੇ ਨਾਲ਼ ਮੇਰੀ ਸਰਦਾਰੀ ਸੋਹਣੀਏਂ ਨੀ 🤌🏼 @sanyajainofficial 👸🏻
14 Nov 2025
Reelsਜੀਹਦੇ ਜੀਹਦੇ ਕੋਲ਼ ਰੀਲ ਉੱਪੜਦੀ ਹੋਗੀ ! ਆਪੋ ਆਪਣੀਆਂ ਸਿੰਘਣੀਆਂ ਨੂੰ ਭੇਜ ਸਕਦਾ ਭਾਈ #tareyandirutt #jobandhandra
11 Nov 2025
Reelsਇੱਕ ਦੂਜੇ ਵੱਲ ਵੇਖ ਆਪਾਂ ਖਿੜ ਜਾਂਨੇ ਆਂ #TAREYANDIRUTT #jobandhandra @bambbeats_official @rubal_sidhu
11 Nov 2025
Reels"TAREYAN DI RUTT" ✨✨OUT NOW 🫶🏻 ft. @iamsimarkaur @sanyajainofficial @tru_makers @aby_universe @rubal_sidhu @bambbeats_official @amritmaan106
11 Nov 2025
ReelsTAARYAN DI RUTT ✨✨11.11 @jobandhandraofficial @sanyajainofficial ❤️
10 Nov 2025
Postsਮੈਂ ਤੈਨੂੰ ਹਰ ਰੁੱਤ ਵਿੱਚ ਪਿਆਰ ਕੀਤਾ ,ਜਿਵੇਂ ਕਿ ਤਾਰੇ ਰੋਜ਼ ਚੜ੍ਹਦੇ ਨੇ ✨ਤਾਰਿਆਂ ਦੀ ਕੋਈ ਰੁੱਤ ਨੀ ਹੁੰਦੀ _ ਰਾਣੀ ਤੱਤ On 11 nov.2025 Ft. The @iamsimarkaur 👩🏻🎤 After 2 years with @bambbeats_official , @rubal_sidhu Music _ @aby_universe @hry_universe Video_ @dilsher.trumakers @tru_makerzs Female lead _ @sanyajainofficial
9 Nov 2025
Reelsਬੜੇ ਮੇਰੇ ਭੈਣ ਭਾਈਆਂ ਨੂੰ ਸ਼ਕੈਤ ਸੀਗੀ ਵੀ ਬਾਈ ਪੁਰਾਣਾ ਵਰਜਨ ਕਿਓਂ ਨੀ ਪਾਇਆ ਸੰਗਦੇ ਗਾਣੇ ਦਾ , ਮੇਰੇ ਕੋਲ਼ ਡੱਮੀ ਜੀ ਪਈ ਸੀ , ਮਹਾਂ ਜਿੰਨਾਂ ਟੈਮ ਅਗਲੇ ਗਾਣੇ ਆਓਣ ਚ ਲੱਗਣਾ ਏਹੀ ਇੰਸਟਾ ਤੇ ਸਾਂਝਾ ਕਰਦਵਾਂ ...Enjoy chbbro🫱🏽🫲🏻
19 Oct 2025
Reelsਜਿਵੇਂ @kulbirjhinjer ਦੇ SAD ਜਹੇ ਗਾਣੇ ਨੀ #sangdasangda #jobandhandra #latestpunjabisongs
26 Sept 2025
Reels" SANGDA SANGA " from LA$T RoMANCE is OUT NOW 🌸 ITS ALL FOR UH SOHNEO 🦢 music- @dafuturemusic77 lyrics- @officialbrarsandeep video- @punjab_singh_51 / @jd_fillms__ female lead - @hoor___aulakh30 camara - @manidhillon22 dop - #arshdeepsingh makeup by - @paramkhehra.artist
25 Sept 2025
ReelsRABB (PABBAN DI SHOH -2) OUT NOW 🫶🏻HOPE YOU GUYS LOVE IT #RABB #pabbandishoh #lastromance #jobandhandra MUSIC - @dafuturemusic77 VIDEO- @jd_fillms__ @punjab_singh_51 @punjab.in_
8 Aug 2025
Postsਬੁਰੇ ਮਾਲੂਮ ਹੋਤੇ ਹੈ, ਭਲੇ ਮਾਲੂਮ ਹੋਤੇ ਹੈਂ ਬੜੇ ਲੋਗੋਂ ਕੇ ਬੱਚੇ ਵੀ ! ਬੜੇ ਮਾਲੂਮ ਹੋਤੇ ਹੈਂ ਮੇਰੇ ਦੁਸ਼ਮਨ ਕਾ ਬੇਟਾ ਹੈ, ਮੁਝੇ ਆਦਾਬ ਕਰਤਾ ਹੈ ਬੜੇ ਲੋਗੋਂ ਕੇ ਬੱਚੇ ਵੀ ! ਬੜੇ ਮਾਲੂਮ ਹੋਤੇ ਹੈਂ ... #LA$TRoMANCE #EP #RABB
7 Aug 2025
Postsਆਦਮੀ ਮਰਦ ਨੀ ਹੁੰਦਾ ! ਪੈਸਾ ਮਰਦ ਹੁੰਦੈ ਹਾਂ, ਪੈਸਾ ਰੱਬ ਨਹੀਂ ਹੁੰਦਾ ! ਪਰ ਪੈਸਾ ਰੱਬ ਤੋਂ ਘੱਟ ਵੀ ਨੀ ਹੁੰਦਾ ... 1st from LA$T RoMANCE🫶🏻 #RABB #pabbandishoh2 @dafuturemusic77 @punjab_singh_51 @sardarphotography.in @punjab.in_ @jdeevisualz
31 Jul 2025
Reelsਫਿਰ ਉੱਠਿਆ ਇੱਕ ਸੂਰਮਾ ਜਰਨੈਲਾਂ ਦਾ ਜਰਨੈਲ ਓਹਦੇ ਸਿੱਧ ਪੱਧਰੇ ਬੋਲਾਂ ਨੇ ਲਾਹਤੀ ਚਿਰਾਂ ਦੀ ਮੈਲ਼ #teerawale #jobandhandra #dhandra
2 Jun 2025
Follower growth, engagement per post and reach trends — shared with brands once we start a brief.
Unlock with a brief→Gender split, age groups and top cities of this creator's followers — unlocked with a campaign brief.
Unlock with a brief→JOBAN DHANDRA is a business & startups creator with 87.2K Instagram followers, a 6.80% engagement rate and about 39.6K average views per post.
We'll handle outreach, pricing and contracts — and share audience data before you commit.
Book this creator→
Micro@brightworld_led_signage
Industry & B2B · Thoothukudi